Aman Chaand 1 Comment ਔਗਣਹਾਰੇ ਗੁਣ ਨਹੀ ਕੋਈ ਤੂੰ ਗੁਣਾਂ ਦੀ ਖਾਣ ਦਾਤਾ ਤੂਹੀਂ ਜਿਉਣ ਦਾ ਢੰਗ ਸਿਖਾਵੀਂ ਇੱਕ ਤੇਰੇ ਤੇ ਹੀ ਮਾਣ ਦਾਤਾ Copy
ਅਜੇ ਤਾਂ ਖੰਭ ਖਿਲਾਰੇ ਨਹੀਂ,,ਜਦੋਂ ਖਿਲਾਰੇ ਤਾਂ ਸਾਡੀ ਉਡਾਨ ਵੇਖੀ,,,,, ਸਾਡੀ ਖਾਮੋਸ਼ੀ ਨੂੰ ਹਾਰ ਨਾਂ ਸਮਝੀ,,,ਇਸ ਖਾਮੋਸ਼ੀ ਪਿੱਛੋਂ ਆਇਆ ਤੂਫਾਨ ਵੇਖੀ..!!….. Reply
ਅਜੇ ਤਾਂ ਖੰਭ ਖਿਲਾਰੇ ਨਹੀਂ,,ਜਦੋਂ ਖਿਲਾਰੇ ਤਾਂ ਸਾਡੀ ਉਡਾਨ ਵੇਖੀ,,,,, ਸਾਡੀ ਖਾਮੋਸ਼ੀ ਨੂੰ ਹਾਰ ਨਾਂ ਸਮਝੀ,,,ਇਸ ਖਾਮੋਸ਼ੀ ਪਿੱਛੋਂ ਆਇਆ ਤੂਫਾਨ ਵੇਖੀ..!!…..