Kaur Preet 1 Comment ਅਸੀਂ ਤੁਰ ਚੱਲੇ ਆ ਦਾਦੀਏ, ਹੋਣ ਸਿੱਖੀ ਲਈ ਕੁਰਬਾਨ, ਅਸੀਂ ਪੋਤੇ ਗੁਰੂ ਤੇਗ ਬਹਾਦਰ ਜੀ ਦੇ, ਪਿਤਾ ਗੋਬਿੰਦ ਸਾਡੇ ਮਾਣ, ਅਸੀਂ ਸਦਾ ਲਈ ਕਾਇਮ ਕਰ ਦੇਣੀ, “ਸਿੱਖੀ “ ਦੀ ਆਨ, ਬਾਨ, ਸ਼ਾਨ , Copy
Waheguru ji