Kaur Preet Leave a comment ਜੱਗ ਤੋਂ ਬੇਗਾਨਿਆਂ ਨੂੰ ਅਕਲੋਂ ਦੀਵਾਨਿਆਂ ਨੂੰ ਸੂਫੀਆਂ ਨੂੰ ਸੋਫੀਆਂ ਨੂੰ ਅਤੇ ਪਰਵਾਨਿਆਂ ਨੂੰ ਇੱਕੋ ਤੇਰੇ ਨਾਮ ਦਾ ਸਰੂਰ ਮੇਰੇ ਮਾਲਕਾ ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ Copy