Kaur Preet Leave a comment ਮੈ ਨਹੀ ਹੋਰ ਬਹਾਰਾ ਨੂੰ ਸੜਨ ਦਿੱਤਾ ਭਾਵੇ ਆਪਣੇ ਬਾਗ ਵੀਰਾਨ ਹੋਗਏ ਹੱਥੀ ਛਾਂ ਕੀਤੀ ਲੱਖਾਂ ਪੁੱਤਰਾ ਨੂੰ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋਗਏ Copy