Kaur Preet Leave a comment ਇਹ ਚੜਿਆ ਫਿਰ ਚੰਦਰਾ ਪੋਹ ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ ਧਰਤੀ ਰੋਈ ਅੰਬਰ ਰੋਇਆ ਨਾਲੇ ਠੰਡਾ ਬੁਰਜ ਪਿਆ ਸੀ ਰੋ ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ, Copy