Kaur Preet Leave a comment ਸੁਣਿਆ ਚਮਕੌਰ ਗੜੀ ਵਿੱਚ ਰੰਗਰੱਤੇ ਵੜ ਗਏ ਸੀ ਤੀਰਾਂ ਦੀ ਬਾਰਿਸ਼ ਅੱਗੇ ਹਿੱਕ ਟੰਗ ਕੇ ਖੜ੍ਹ ਗਏ ਸੀ ਲੱਖ ਲੱਖ ਨੂੰ ਕੱਲਾ ਯੋਧਾ ਭੱਜ ਭੱਜ ਕੇ ਪੈਂਦਾ ਸੀ ਹੋਣੀ ਸ਼ਹਾਦਤ ਸਭ ਨੂੰ ਇਹੀਓ ਚਾਅ ਰਹਿੰਦਾ ਸੀ – ਸਿਰਤਾਜ ਸਾਕਾ ਚਮਕੌਰ ਸਾਹਿਬ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ Copy