Sardaarni Leave a comment ਚਾਰ ਪੁੱਤ ਬੜੇ ਸੋਹਣੇ ਪਤਾ ਆ ਪ੍ਰੋਹਣੇ ਅੱਜ ਵੇਹੜੇ ਚ ਖੇਡਣ ਕਲ ਜੰਗ ਵਿੱਚ ਹੋਣੇ ਮੂੰਹ ਵਿਚ ਬਾਣੀ ਮੱਥੇ ਤੇ ਸਕੂਨ ਸਾਰਾ ਟੱਬਰ ਨਿਸ਼ਾਵਰ ਕਿਹੋ ਜੇਹਾ ਜਨੂੰਨ Copy