Kaur Preet Leave a comment ਮੇਰੀ ਔਕਾਤ ਤਾਂ ਹੈ ਬਹੁਤ ਛੋਟੀ, ਤੇਰਾ ਰੁਤਬਾ ਮਹਾਨ,, ਮੈਨੂੰ ਜਾਣਦਾ ਨਾਂ ਕੋਈ,,, ਤੈਨੂੰ ਪੂਜਦਾ ਜਹਾਨ…. ਵਾਹਿਗੁਰੂ ਜੀ ਭਲਾ ਕਰੀ ਸਭ ਦਾ… ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ Copy