Kaur Preet Leave a comment ਲਿੱਖਾਂ ਸਿਫਤ ਮੈਂ ਬੈਠ ਕੇ ਵਾਹਿਗੁਰੂ ਜੀ ਦੀ ਉਸ ਸਮੁੰਦਰ ਦਾ ਮੈਂ ਨੀਰ ਬਣ ਜਾਵਾਂ ਛੱਡ ਕੇ ਜੱਗ ਦੀਆਂ ਦੌਲਤਾਂ ਨੂੰ ਪਾ ਵਾਹਿਗੁਰੂ ਨੂੰ ਮੈਂ ਅਮੀਰ ਬਣ ਜਾਵਾਂ ਵਾਹਿਗੁਰੂ ਜਰੂਰ ਲਿਖੋ Copy