Navjot 1 Comment ਕਿਸੇ ਕਵੀ ਨੇ ਇਕ ਵਾਰੀ ਕਹਿ ਦਿੱਤਾ ਕਿ,”365 ਚਲਿੱਤਰ ਨਾਰ ਦੇ” ਤਾਂ ਲੋਕਾਂ ਨੇ ਝੱਟ ਮੰਨ ਲਿਆ .ਪਰ ਜਿਹਨੂੰ ਅਸੀਂ ਸਭ ਤੋਂ ਵੱਡਾ ਸਮਝਦੇ ਹਾਂ, (ਗੁਰੂ ਨਾਨਕ ਦੇਵ ਜੀ) ਨੇ ਗੁਰਬਾਣੀ ਵਿੱਚ ਕਿਹਾ ਸੀ ਕਿ, ”ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਪਰ ਆਹ ਗੱਲ ਕਿਸੇ ਨੇ ਨੀਂ ਮੰਨੀਂ Copy
बहुत चंगा उपराला है, चंगी जीवन जाच चंगी सोच