ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ॥
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।। ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।।
ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ
ਹੰਕਾਰ ਨਾਲ ਭਰੀ ਇਹ ਜ਼ਿੰਦਗੀ ਮੇਰੀ ਤੇਰੇ ਦਰ ਤੇ ਆ ਕੇ ਵੀ ਕਿਉਂ ਝੁਕਦੀ ਨਹੀਂ ਮੇਰੇ ਵਿਚੋਂ ਦੱਸਦੇ ਰੱਬਾ ਮੇਰਿਆ Continue Reading..
ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ, ਇਸ ਬੰਦੇ ਨਿਮਾਣੇ ਦੀ॥ツ
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਿੲ ਜੀ ।। ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾੲੀਐ Continue Reading..
ਗਿਆਨੀ ਸੰਤ ਸਿੰਘ ਜੀ ਮਸਕੀਨ ਸ਼ੇਅਰ ਜ਼ਰੂਰ ਕਰੋ ਜੀ ਜੈਸੇ ਕਣਕ ਬੋਈਏ,ਭੂਸਾ ਤਾਂ ਆਪਣੇ ਆਪ ਮਿਲ ਹੀ ਜਾਂਦਾ ਹੈ,ਭੂਸਾ ਬੋਈਏ Continue Reading..
ਪਿੱਛੇ ਮੁੜਨਾ ਸਿਖਿਆ ਨਹੀਂ . ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ
Your email address will not be published. Required fields are marked *
Comment *
Name *
Email *