ਰੱਬਾ ਦੇਖੀ ਬਾਹਲੀ ਠੰਡ ਨਾ ਪਾਈ
ਖੂਨ ਪਹਿਲਾ ਹੀ ਠੰਡਾ ਪੰਜਾਬੀਆਂ ਦਾ
ਇਨਾ ਨੂੰ ਗੁਰੂ ਦੀਆਂ ਬੇਅਦਬੀਆ ਭੁੱਲੀਆਂ
ਤੇ ਚਾਅ ਚੜਿਆ ਝੂਠੀਆਂ ਨਵਾਬੀਆਂ ਦਾ
ਹੁਣ ਅਖੀਰਲੀ ਪੌੜੀ ਤੇ ਤੁਹਾਡਾ ਪੰਜਾਬ ਖੜਾ
ਪਿੱਛੋਂ ਧੱਕਾ ਨਾ ਕਿਤੇ ਮਾਰ ਜਾਇਓ
ਨਸ਼ੇ ਬੇਰੋਜਗਾਰੀ ਤੇ ਗੈਂਗਵਾਰਾ ਚ ਪੁੱਤ ਮਰਨਗੇ
ਵੋਟਾਂ ਵੇਲੇ ਨਾ ਜਮੀਰ ਆਪਣੀ ਮਾਰ ਜਾਇਓ