ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ
ਮੈਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ kardi a, . . . . . . . . . . . . Continue Reading..
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ, ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਕੁਸ ਵੀ ਨਹੀ ਸੋਹਣਾ ਬਣਿਆ ਦੁਨੀਆ ਤੇ ਮਾਂ ਦੇ ਚੇਹਰੇ ਦੀ ਮੁਸਕਾਨ ਤੋਂ ਉੱਪਰ ❣️
ਯਾਰੀ ਚੀਨਿਆਂ ਕਬੂਤਰਾਂ ਨਾ ਪਾਲੀ ਬੱਲੀਏ ਤੇਰੇ ਕਰਕੇ ਚੁਬਾਰੇ ਪਾਉੜੀ ਲਾ ਲੀ ਬੱਲੀਏ
ਆਪਣੇ ਦਿਨ ਕਾਲੇ ਕਰ ਛੱਡੇ ਮੇਰੇ ਸੁਰਖ ਸਵੇਰੇ ਲਈ ਇੱਕ ਲੰਮਾ ਯੁੱਧ ਗਰੀਬੀ ਨਾਲ ਬਾਪੂ ਲੜਿਆ ਮੇਰੇ ਲਈ
ਖ਼ਾਲਸਾ ਸਕੂਲ ‘ਚ ਯਾਰਾਂ ਨਾਲ ਪੜਦੇ ਆ, ਜਨਤ ਵਰਗੇ ਸਕੂਲ ਨੂੰ ਸੱਜਦਾ ਕਰਦੇ ਆ, ਯਾਰਾਂ ਨੇ ਰੋ-ਰੋ ਕੇ ਸਕੂਲੋਂ ਤੁਰ Continue Reading..
ਕੀ ਲਿਖਾ ਕੁੱਝ ਸਮਜ ਨੀ ਆਉਦਾ ! ਕਿੰਝ ਲਿਖਾ ਕੁੱਝ ਲਿਖਿਆ ਨੀ ਜਾਦਾ ! ਉਸ ਚੰਦਰੇ ਨਾਲ ਪਿਆਰ ਬੇਸੁਮਾਰ ਹੋਇਆ Continue Reading..
ਸਮਾਂ ਆਪਣੀ ਚਾਲ ਚੱਲੇਗਾ ਮੇਰੀ ਥਾਂ ਕੋਈ ਹੋਰ ਲੈ ਚੁੱਕਿਆ ਤੇਰੀ ਥਾਂ ਕੋਈ ਹੋਰ ਲੈ ਲਵੇਗਾ ਪਰ ਯਾਦ ਰਹੇਗੀ ਹਮੇਸ਼ਾ Continue Reading..
👌💖👌
Sachi preet
Your email address will not be published. Required fields are marked *
Comment *
Name *
Email *
👌💖👌
Sachi preet