Aman Chaand Leave a comment ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ__ ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ_ ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ_ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ Copy