Prm Malhar Leave a comment ਕੀ ਲਿਖਾ ਕੁੱਝ ਸਮਜ ਨੀ ਆਉਦਾ ! ਕਿੰਝ ਲਿਖਾ ਕੁੱਝ ਲਿਖਿਆ ਨੀ ਜਾਦਾ ! ਉਸ ਚੰਦਰੇ ਨਾਲ ਪਿਆਰ ਬੇਸੁਮਾਰ ਹੋਇਆ ! ਹੁਣ ਹੋਰ ਕੋਈ ਤੱਕਿਆ ਨੀ ਜਾਦਾ ! ਜੇ ਮੈ ਸੋਚਦੀ ਆ ਮੈ ਉਸ ਨੂੰ ਭੁਲ ਜਾਵਾ ! ਕੀ ਕਰਾ ਉਸ ਨੂੰ ਦਿਲੋ ਭੁਲਾਇਆ ਨੀ ਜਾਦਾ ! ਲਿਖਾਰੀ-ਪਰਮ ਮਲਹਾਰ Copy