ਕਸੂਰ ਦੋਨਾਂ ਦਾ ਸੀ ਸਜ਼ਾ ਮੈਨੂੰ ਮਿੱਲ ਗਈ… Hpy
ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ ਹਲੇ ਵੀ ਹੋਣੀ ਆ ਲੱਖ ਕਹਿ ਭੁੱਲ ਗਈ ਹਾਂ ਪਰ ਮਰਜਾਣੀ Continue Reading..
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ, ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਇੱਕ ਰਸਮੀ ਰਿਸ਼ਤਾ ਤੋੜ ਦਿੱਤਾ ਪਰ ਦਿਲ ਵਿੱਚ ਪਿਆਰ ਅਜੇ ਵੀ ਬਾਕੀ ਹੈ ।
ਉਸਦਾ ਅਕਸ ਮੇਰੇ ਦਿਲ ਤੇ ਹੈ ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ ਉਹ Continue Reading..
ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ, ਭਰਾਵਾਂ ਦੇ ਬਿੰਨਾਂ ਮਹਿਫ਼ਲਾਂ ਨਾ ਭਾਉਂਦੀਆਂ, Miss you so much Bai
ਇੱਕ ਦਿਨ ਉਹ ਸ਼ਕਸ ਜਰੂਰ ਤੜਪੇਗਾ ਮੇਰੇ ਲਈ , ਅਜੇ ਤਾ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਉਸਨੂੰ ਮਤਲਬੀ ਲੋਕਾਂ ਤੋਂ
ਯਾਰੀ ਚੀਨਿਆਂ ਕਬੂਤਰਾਂ ਨਾ ਪਾਲੀ ਬੱਲੀਏ ਤੇਰੇ ਕਰਕੇ ਚੁਬਾਰੇ ਪਾਉੜੀ ਲਾ ਲੀ ਬੱਲੀਏ
ਹੁਣ ! ਦਿਲ ਕੁੱਝ ਵੀ ਨਹੀਂ ਕਹਿੰਦਾ ਏ ਪਰ ਿਫਰ ਵੀ ਓਹਨੂੰ ਯਾਦ ਕਰਦਾ ਰਹਿੰਦਾ ਏ !!!
Your email address will not be published. Required fields are marked *
Comment *
Name *
Email *