ਕੁਸ ਵੀ ਨਹੀ ਸੋਹਣਾ ਬਣਿਆ ਦੁਨੀਆ ਤੇ ਮਾਂ ਦੇ ਚੇਹਰੇ ਦੀ ਮੁਸਕਾਨ ਤੋਂ ਉੱਪਰ
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ… ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ
ਿਦਲ ਦਰਿਆ ਸਮੁੰਦਰੋਂ ਡੁੰਗੇ ਕੌਣ ਿਦਲਾ ਦੀਆ ਜਾਣੇ ਿਦਲ ਦੇ ਰੋਗੀ ਕਦੇ ਨਹੀਂ ਬਚਦੇ ਕਹਿਗੇ ਲੋਕ ਿਸਆਣੇ!!!! KG
ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ, ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ, ਕਿਸੇ ਬਹਾਨੇ ਯਾਦ ਮੇਰੀ Continue Reading..
ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ
ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆ ਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ Continue Reading..
ਵਜ੍ਹਾ ਉਦੋ ਵੀ ਨਹੀ ਸੀ ਨਾ ਹੁਣ ਵਜ੍ਹਾ ਦੀ ਤਲਾਸ਼ ਹੈ,, – ਬੇਵਜ੍ਹਾ ਤੈਨੂੰ ਯਾਦ ਕਰਨਾ ਬਸ ਆਦਤ ਹੈ ਮੇਰੀ Continue Reading..
ਨੀ ਤੇਰੇ ਨਾਲ ਮੈ ਪਿਅਾਰ ਕਰਕੇ ਰੋਣਾ ਪੱਲੇ ਪਾ ਲਿਅਾ ਤੂੰ ਤੇ ਤੁਰ ਗੲੀ ਛੱਡ ਕੇ ਨੀ ਮੈ ਤੇਰੀਅਾਂ ਯਾਦਾਂ Continue Reading..
ਹੁਣ ਜੇ ਤੇਰੇ ਬਾਰੇ ਰੋਜ਼ ਨਾ ਸੋਚਾਂ ਤਾਂ ਸਰੀਰ ਟੁੱਟਦਾ.. . ਇਕ . . .? . .. . . . Continue Reading..
Your email address will not be published. Required fields are marked *
Comment *
Name *
Email *