Gaganpreet kaur kahlon Leave a comment ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ ਨਹੀਂ ਹੁੰਦਾ ਕਿ ਆਪਾਂ ਗਲਤ ਹਾਂ ਤੇ ਉਹ ਸਹੀ ਹੈ !! ਮਾਫੀ ਮੰਗਣ ਦਾ ਅਸਲੀ ਮਤਲਬ ਹੈ ਕਿ ਸਾਡੇ ‘ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜਿਆਦਾ ਹੈ ! Copy