Ninder Singh Leave a comment TV ਏਡ ਵਾਲੀਆਂ ਮਾਵਾਂ ਕਿੰਨੀਆਂ ਚੰਗੀਆਂ ਹੁੰਦੀਆਂ ਨੇ , ਬੱਚੇ ਕੱਪੜੇ ਗੰਦੇ ਕਰਕੇ ਆਏ ਤਾਂ ਵੀ ਹੱਸ ਕੇ ਧੋਂਦੀਆਂ ਨੇ , ਬਚਪਨ ਵਿੱਚ ਜਦੋਂ ਅਸੀ ਕੱਪੜੇ ਗੰਦੇ ਕਰਕੇ ਆਉਂਦੇ ਸੀ . . . ਪਹਿਲਾਂ ਮਾਂ ਸਾਨੂੰ ਧੋਂਦੀ ਸੀ ਫਿਰ ਕਪੜਿਆਂ ਨੂੰ . . 😧 Copy