Navjot Leave a comment ਬੈਟਰੀਆ ਪਿੱਛੇ ਲਾ ਲਾ ਕਾਗਜ਼ ਕੰਮ ਸਾਰ ਲਿਆ ਕਰਦੇ ਸੀ ਕਦੇ-ਕਦਾਈ ਕੋਈ ਮਿਲ ਜੇ ਆਈਟਮ ਗੱਲਾ ਮਾਰ ਲਿਆ ਕਰਦੇ ਸੀ ਸੱਚ ਸਿਆਣੇ ਕਹਿੰਦੇ ਆਸ਼ਕੀਆ ਹੁੰਦੀਆ ਘਰ ੳੁਜਾੜਾ ਦੇ ਨੀ ਤੇਰੇ ਦੰਦੀ ਵੱਢੇ ਸੇਬਾਂ ਨੇ 1100 ਵਿਕਵਾਤੇ ਯਾਰਾਂ ਦੇ.. Copy