Kaur Preet Leave a comment ਭਰ ‘ਟੌਕਰੀ ਪਾਥੀਆ’ ਦੀ ਤੇ ‘ਬਾਲਣ’ ਚੱਕ ਲੈ ਜਾ, ਇਸ ਯਾਰ ਮਲੰਗ ਜਏ ਤੋ ਇੱਕ ‘ਤੂਤ’ ਹੈ ਬਸ ਲੈ ਜਾ, ਪਰ ਹੱਸ ਕੇ ਨਾ ਆਖੀ ਕੇ ਤੇਰਾ ‘ਤੂਤ’ ਏ ਬਲਦਾ ਨਾ, ਸੁੱਕੇ ਬਾਲਣ ਦਾ ਕੀ ਕਰੀਏ, ਜੇ ਤੇਰਾ ਚੁੱਲਾ ਹੀ ਚੱਜ ਦਾ ਨਾ. Copy