Preet Hundal Leave a comment ਧਰਮਰਾਜ :–ਸੇਠਾ ! ਤੂੰ ਦੁਨੀਅਾਂ ਚ ਚੰਗੇ ਕੰਮ ਵੀ ਬਹੁਤ ਕੀਤੇ ਹੈ ਅਤੇ ਮਾੜੇ ਵੀ ਹੁੁਣ ਤੂੰ ਦੱਸ ਕਿ ਸਵਰਗ ਚ ਜਾਣਾ ਕਿ ਨਰਕ ਚ ? ਸੇਠ ;–ਸਵਰਗ ਨਰਕ ਵਾਲੇ ਮੋੜ ਤੇ ਹੀ ਛੱਡ ਦਿੳੁ , ਦੋਵੇਂ ਰਾਹ ਲੱਗਦੇ ਹਨ ਦੁਕਾਨ ਵਧੀਅਾ ਚੱਲੇਗੀ Copy