Ninder Singh Leave a comment ਵਿਆਹ ਤੋਂ ਬਾਅਦ ਪਹਿਲਾ ਦਿਨ ਸੱਸ – ਅੱਜ ਤੋਂ ਇਹ ਤੇਰਾ ਘਰ ਆ ਤੇ ਮੈਂ ਤੇਰੀ ਮੰਮੀ ਨੂੰਹ – ਫਿਰ ਮੈਂ ਥੋੜਾ ਹੋਰ ਸੌਂ ਜਾਂਦੀ ਆ ਹਾਲੇ ਤਾਂ 7 ਵਜੇ ਆ ਤੇ ਮੰਮੀ ਜੀ 10 – 11 ਵਜੇ ਚਾਹ ਭੇਜ ਦਿਓ Copy