ਲਗਦਾ ਹੁਣ ਲੋਕਾਂ ਨੂੰ ਰੋਟੀ ਨਾਲੋਂ ਰਾਜਨੀਤੀ ਦੀ ਜਿਆਦਾ ਭੁੱਖ ਹੈ🤣😁😆
ਸਫਲਤਾ ਦੀ ਚਾਬੀ ਤੇ ਘਰਦੇ ਸਾਹਮਣੇ ਸੋਹਣੀ ਭਾਬੀ ਕਿਸੇ ਕਿਸੇ ਦੇ ਨਸੀਬ ਚ ਹੁੰਦੀ ਐ 😒
ਜਦੋਂ ਤੂੰ ਹੱਸਦੀ ਆ ਤਾਂ ਮੇਰਾ ਦਿਲ ਕਰਦਾ ਤੈਨੂੰ ਨਾਲ ਆਪਣੀ ਜਗ੍ਹਾ ਤੇ ਲੈ ਕੇ ਜਾਵਾਂ ਕੁੜੀ – awwww , Continue Reading..
ਸ਼ਹਿਰ ਦੇ ਬੱਚਿਆਂ ਅਤੇ ਪਿੰਡ ਦੇ ਬੱਚਿਆਂ ਚ’ ਵੀ ਬੜਾ ਫਰਕ ਹੁੰਦਾ.. . ਸ਼ਹਿਰ ਦੇ ਬੱਚੇ ਕੁਤੱਬ ਮੀਨਾਰ ਦੇਖਣ ਜਾਣਗੇ Continue Reading..
ਲੱਗੇ ਹੱਥ ਪਿਤਾ ਜੀ ਪਿਤਾ ਜੀ ਕਹਿਣ ਵਾਲਿਆਂ ਦਾ DNA ਵੀ check ਕਰਲੋ ਕੀ ਪਤਾ ਪਤੰਦਰ ਸੱਚ ਹੀ ਬੋਲਦੇ ਹੋਣ
ਦਾਊਦ ਨੂੰ ਫੜ੍ਹਨ ਦੀਆਂ ਗੱਲਾਂ ਕਰਦੇ ਨੇ ਫੜੀ ਸਾਲਿਆਂ ਤੋਂ ਹਨੀਪ੍ਰੀਤ ਵੀ ਨਹੀਂ ਜਾਂਦੀ
ਜਦੋਂ ਜ਼ਿੰਦਗੀ ਵਿਚ ਹਨੇਰਾ ਹੋਵੇ ਤਾਂ ਸਮਝ ਲਓ ਕੇ ਰਾਤ ਆ ਹੁਣ ਹਰ ਗੱਲ ਚ ਗਿਆਨ ਕਿਥੋਂ ਲੈ ਕੇ ਆਵਾਂ Continue Reading..
ਜਿਸ ਕੁੜੀ ਨੂੰ ਭਰਾ ਦੀ ਜਰੂਰਤ ਹੈ ਓਹ ਆਪਣੇ ਬੇਬੇ ਬਾਪੂ ਨਾਲ ਸੰਪਰਕ ਕਰਨ ਅਸੀਂ ਹਰ ਕੁੜੀ ਦਾ ਭਰਾ ਬਣਨ Continue Reading..
ਕੇਰਾਂ Degree ਦੇ Paper ਚ ਐਨੇ ਕੱਬੇ ਮਾਸਟਰ ਦੀ ਦੀ ਡਿਊਟੀ ਆ ਗਈ ਕਿ CID ਆਲੇ ACP ਪ੍ਰਦੂਮਨ ਹੁਣੀ ਵੀ Continue Reading..
Your email address will not be published. Required fields are marked *
Comment *
Name *
Email *