Ninder Singh Leave a comment ਪਤਨੀ – ਹਰ ਸਫਲ ਆਦਮੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਜਿਵੇਂ ਤੁਹਾਡੇ ਪਿੱਛੇ ਮੈਂ ਹਾਂ ਪਤੀ – ਜਦੋਂ ਇੱਕ ਔਰਤ ਨਾਲ ਇੰਨੀ ਸਫਲਤਾ ਹੈ ਤਾਂ ਸੋਚ ਰਿਹਾ ਹਾਂ ਦੋ ਤਿੰਨ ਹੋਰ ਰੱਖ ਹੀ ਲਵਾਂ 😂😂😂 Copy