Kaur Preet Leave a comment ਕੁੜੀ ਇਕ ਵਾਰ ਪਿੱਛੇ ਮੁੜ ਕੇ ਦੇਖ ਲਵੇ ਤਾਂ ਮੁੰਡੇ ਪ੍ਰਪੋਜ਼ ਕਰਨ ਤੱਕ ਜਾਂਦੇ ਆ ਅਗਲੀ ਭਾਂਵੇ ਇਹੀ ਸੋਚਦੀ ਹੋਵੇ ਕਿ ਇਹ ਬਾਂਦਰ ਮੂੰਹਾਂ ਜੇਹਾ ਪਹਿਲਾਂ ਵੀ ਕਿਤੇ ਦੇਖਿਆ ਆ Copy