Kaur Preet Leave a comment ਪਤਨੀ – ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ ਕਿਥੇ ਕਿਥੇ ਘੁਮਾਉਣ ਲੈ ਕੇ ਜਾਂਦੇ ਸੀ ਤੇ ਵਿਆਹ ਤੋਂ ਬਾਅਦ ਘਰ ਤੋਂ ਬਾਹਰ ਹੀ ਨੀ ਕੱਢਦੇ ਪਤੀ – ਤੂੰ ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਹੁੰਦੇ ਦੇਖਿਆ ? Copy