Kaur Preet Leave a comment ਮੋਦੀ ਭਗਤ — ਬਾਬਾ ਜੀ ਮੇਰਾ ਵਿਆਹ ਨੀਂ ਹੋ ਰਿਹਾ ਨਿਰਮਲ ਬਾਬਾ– ਜੇਬ ਚ’ ਫੋਟੋ ਕੀਹਦੀ ਰੱਖਦਾ ਐਂ ? ਮੋਦੀ ਭਗਤ — ਜੀ, ਨਰਿੰਦਰ ਮੋਦੀ ਦੀ ਨਿਰਮਲ ਬਾਬਾ – ਬਸ ਇੱਥੇ ਹੀ ਕਿਰਪਾ ਰੁਕੀ ਹੋਈ ਐ.. ਕੈਪਟਨ ਅਮਰਿੰਦਰ ਦੀ ਫੋਟੋ ਰੱਖਿਆ ਕਰ,, ਵਿਆਹ ਕਰਾਉਣ ਆਲੀਆਂ ਤਾਂ ਪਾਕਿਸਤਾਨੋਂ ਵੀ ਆਉਣਗੀਆਂ Copy