ਹੁਣ ਤਾਂ ਕੁੜੀਆਂ ਵੀ ਸਾਡੇ ਵੱਲ ਉਂਗਲੀ ਕਰ ਕਰਕੇ ਕਹਿੰਦੀਆ . . . . ਉਹ ਜਾਂਦੇ ਨੇ ਛੜੇ
ਸਰਕਾਰੀ ਕਰਮਚਾਰੀਆਂ ਦਾ ਹੋਵੇਗਾ ਡੋਪ ਟੈਸਟ -ਇਕ ਖਬਰ ਤੇ ਕਈ ਡਾਕਟਰਨੀ ਕੋਲ ਜਾ ਕੱਲ ਦੇ ਆਹੀ ਗਾਈ ਜਾ ਰਹੇ ਆ- Continue Reading..
ਯਮਰਾਜ – ਕਿਥੋਂ ਆਇਆ ? ਆਦਮੀ – ਭਾਰਤ ਤੋਂ ਯਮਰਾਜ – ਆਧਾਰ ਕਾਰਡ ਦਿਖਾ ? ਆਦਮੀ – ਨਹੀਂ ਹੈਗਾ ਯਮਰਾਜ Continue Reading..
ਸੀਰਤ,ਸੂਰਤ ਅਤੇ ਸੁਭਾਅ ਦੀ ਗੱਲ ਛੱਡੋ ਜਨਾਬ ਇਹ ਮੁਹਬੱਤ ਏ ਕਦੀ-ਕਦੀ ਸੀਤਾਫਲ ਵੀ ਮੰਗ ਲੈਂਦੀ ਆ 😜😜
ਹਾਲ ਚਾਲ ਪੁੱਛਣ ਦਾ ਜ਼ਮਾਨਾ ਗਿਆ ਸਾਹਿਬ ਆਦਮੀ “Online” ਦਿਸ ਜਾਵੇ ਤਾਂ ਸਮਝ ਲੈਣਾ ਸਭ ਠੀਕ ਆ ਰੱਬ ਸਭ ਨੂੰ Continue Reading..
ਮੈ Lux ਨਾਲ ਮੱਝ ਕੀ ਨਞਾਤੀ , .. ,. ., .., ,, ਝੋਟਿਆ ਨੇ ਗੇੜੀਆ ਲਾਉਣੀਆ ਸੁਰੂ ਕਰਤੀਆ
Twitter ਚਲਾਓਣ ਵਾਲੇ ਨੂੰ ਦਿਹਾੜੀ ਦੇਣੀ ਚਾਹੀਦੀ ਏ,, . . ਮਿਸਤਰੀ ਨਾਲੋਂ ਵੱਧ ਦਿਮਾਗ ਖਰਾਬ ਹੁੰਦਾ,. 😛
ਦੋਸਤੋ..ਜੇ ਕੋਈ ਕੁੜੀ ਤੁਹਾਡੇ Massage ਦਾ Reply ਸਿਰਫ “Hmmmmmm” ਕਹਿ ਕੇ ਦਿੰਦੀ ਆ ਤਾਂ . Sad ਨੀ ਹੋਣਾ .. . Continue Reading..
ਜੇ ਕਿਸੇ ਵਿਆਹ ਵਿੱਚ ਤੁਸੀ ਫੁਕਰੇ ਬੰਦੇ ਦੇ ਹੱਥ ਵਿੱਚ ਦੁਨਾਲ਼ੀ ਜਾਂ ਰਿਵਾਲਵਰ ਦੇਖੋ ਤਾਂ ਆਪਣਾਂ ਟੱਬਰ ਲੈਕੇ ਓਥੋਂ ਤਿੱਤਰ Continue Reading..
Your email address will not be published. Required fields are marked *
Comment *
Name *
Email *