New full form of ATM A – ਆਉਣ ਗੇ T – ਤਾਂ M -ਮਿਲਣ ਗੇ
ਰਾਸੀ ਚ ਲਿਖਿਆ ਸੀ ਅੱਜ ਤੁਸੀਂ ਉਚਾਈਆਂ ਨੂੰ ਛੋਹਵੋਗੇ, ਸਵੇਰ ਦਾ ਪੱਖੇ ਸਾਫ ਕਰੀ ਜਾਂਦਾ
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੋਟਾਂ ਦੀਆ ਲੱਖ ਲੱਖ ਵਧਾਈਆਂ ਰੱਬ ਕਰੇ ਇਹ ਵੋਟਾਂ ਸਭ ਲਈ ਖੁਸ਼ੀਆਂ ਭਰੀਆਂ ਆਉਣ
ਮੁੰਡਾ ਕੁੜੀ ਨੂੰ-: ਪੜੇ ਤੇ ਅਨਪੜ ਵਿੱਚ ਕੀ ਫਰਕ hAi… ਕੁੜੀ: ਜਿਹੜੇ ਪੜੇ -ਲਿਖ਼ੇ ਹੁੰਦੇ ਆ ਓਹ ਹਾਂਜ਼ੀ ਕਹਿੰਦੇ ਆ, Continue Reading..
ਸਮੁੰਦਰ ਸੀ ਦਿਲ ਮੇਰਾ.. ਜਿੱਥੇ ਤੂੰ ਮੱਛੀ ਵਾਂਗ ਰਹਿੰਦੀ ਸੀ.. ਹੁਣ ਛੱਪੜ ਬਣਿਅਾ .. ੲਿੱਕ ਤੇਰੇ ਕਰਕੇ..
ਇਕ ਛੋਟੀ ਬੱਚੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਆਪਣੇ ਭਰਾ ਦੀ ਗਰਲ ਫ੍ਰੈਂਡ ਨੂੰ ਦੇਖ ਕੇ ਬੋਲੀ ਭੈਣੇ , ‘ਤੁਸੀਂ ਰੋਜ਼-ਰੋਜ਼ Continue Reading..
ਸੱਚਾ ਦੋਸਤ ਉਹੀ ਹੁੰਦਾ ਹੈ ਜਿਸਦਾ ਨਾਮਸੁਣਦੇ ਹੀ ਤੁਹਾਡੀ ਪਤਨੀ ਦਾ BP ਵੱਧ ਜਾਵੇ . . ! !
ਬਾਹਾਂ ਵਿਚ ਚੂੜਾ,,,,,,ਹਾਲੇ ਨਮੀ ਮੈ ਵਿਆਹੀ ,,,, ਵੇਹਲੀ ਬੈਠੀ ਸੋਹਣਇਆ ਮੈਂ Facebook ਚਲਾਈ ,,,, ਟੁੱਟ ਗਏ ਦਿਲ ,,,,,ਕਇਆ ਨੇ Delete Continue Reading..
ਸੰਸਕਾਰਾਂ ਦੀ ਗੱਲ ਨਾ ਕਰ ਕਮਲੀਏ…. ? . ਅਸੀਂ ਤਾਂ . . .? . . . . . . . Continue Reading..
Your email address will not be published. Required fields are marked *
Comment *
Name *
Email *