ਅਧਿਆਪਕ…. ਅੱਜ ਕੀ ਪੜਾਈਏ ਬੱਚਾ… , ਅੱਜ ਮੇਰੇ ਨੰਦ ਪੜਾ ਦਿਓ 13 ਰੋਲ ਨੰਬਰ ਵਾਲੀ ਨਾਲ।
ਕੁੰਡਲੀਆਂ ਮਿਲਾਉਣੀਆਂ ਤੇ ਨੂੰਹ ਅਤੇ ਸੱਸ ਦੀਆਂ ਮਿਲਾਉ, ਮੁੰਡਾ ਵਿਚਾਰਾ ਤਾਂ ਰੱਬ ਦਾਂ ਭਾਣਾ ਸਮਝ ਕੇ ਚੁੱਪ ਹੋ ਜਾਂਦਾ। 🤣🤣🤣🤣🤣
ਇਹ ਉਹ ਦੌਰ ਆ ਜਨਾਬ ਜਿੱਥੇ ਬੰਦਾ ਡਿੱਗਣ ਤੇ ਹਾਸਾ ਨਿਕਲ ਜਾਂਦਾ ਏ, ਤੇ ਮੋਬਾਇਲ ਡਿੱਗਣ ਤੇ ਜਾਨ
ਵਿਰਾਟ ਕੋਹਲੀ ਦਾ ਕਹਿਣਾ ਆ ਕਿ ਜਿੰਨਾ ਚਿਰ ਟੀਮ ਦਾ ਨਾਮ ਬਦਲ ਕੇ RCB ਤੋਂ RBC ਨਹੀਂ ਰੱਖਦੇ, ਓਹ IPL Continue Reading..
ਜਿੰਨੀਆਂ ਮਰਜ਼ੀ ਸਟੋਰੀਆਂ ਲੈ ਲਓ Insta , Whatsapp , Fb ਤੇ ਮੁੰਡਿਆਂ ਨੇ ਤਾਂ ਕਾਰਾਂ ਚ ਗਾਣੇ ਲਾ ਕੇ ਵੀਡੀਓ Continue Reading..
ਚੱਲ ਗਰਮੀ ਦਾ ਇੱਕ ਤਾਂ ਫਾਇਦਾ ਹੈਗਾ.. ਸਾਲੀ ਠੰਡ ਤਾਂ ਨੀ ਲੱਗਦੀ
ਮਾੜੀ ਤਾਂ ਸਾਡੇ ਨਾਲ ਵੀ ਬਹੁਤ ਹੁੰਦੀ ਆ… . ਬਸ ਅਸੀਂ…..? . . . . . . feeL ਨੀ ਕਰਦੇ
ਕੀ ਇਰਾਦੇ ਤੇਰੇ, ਤੂੰ ਮੁੰਹੋ ਕਿਉਂ ਨੀ ਦੱਸਦੀ ਪਿੱਛੇ ਲੱਗੀਆਂ ਲਾਇਨਾਂ , ਇੱਕ ਤੂੰ ਹੀ ਕਿਉਂ ਨੀ ਫੱਸਦੀ
ਮੁੰਡਾ������ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ 😜ਡੈਡੀ_ਤੈਨੂੰ ਕਿਵੇਂ ਪਤਾ ਮੁੰਡਾ_ਮੈਂ ਉਹਨੂੰ ਹੱਥ ਖੜਾ Continue Reading..
Your email address will not be published. Required fields are marked *
Comment *
Name *
Email *