Kaur Preet Leave a comment ਹਸਪਤਾਲ ਚ ਬੱਚਾ ਜਨਮ ਲੈਂਦਿਆਂ ਹੀ ਬੋਲਿਆ ਮੋਬਾਈਲ ਹੈਗਾ ?? ਨਰਸ – ਕੀ ਕਰਨਾ ? ਬੱਚਾ – ਰੱਬ ਨੂੰ ਫੋਨ ਕਰਨਾ ਆ ਕੇ ਮੈਂ ਪਹੁੰਚ ਗਿਆ ਮੇਰੇ ਵਾਲੀ ਨੂੰ ਭੇਜ ਦੇ Copy