Kaur Preet Leave a comment ਇੱਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਉਹਦੇ ਘਰ ਗਿਆ, ਡਾਕਟਰ : ਬੱਚੇ ਵੋਹ ਦੇਖੋ ਉਪਰ ਸੋਨੇ ਕੀ ਚਿੜੀਆ . . . . . . . . . . . ਬੱਚਾ : ਤੂੰ ਸਾਲਿਆ ਥੱਲ੍ਹੇ ਦੇਖ ਮੇਰਾ ਪੈਰ ਨਾ ਵੱਢ ਦੇਈਂ ਸਾਲਾ ਚਿੜੀ ਦਾ Copy