ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ
Related Posts
ਸਕੂਲ ਦੇ ਪਿਛੇ ਨਹਰ ਵਿਚ ਪ੍ਰਿੰਸਿਪਲ ਡੁੱਬ ਰਿਹਾ ਸੀ ਪੱਪੂ ਨੇ ਦੇਖਿਆ ਉਚੀ ਉਚੀ ਰੋਲਾ ਪਾਉਂਦਾ ਭਜਿਆ . .. . Continue Reading..
ਮਾਂ ਆਪਣੇ ਤੋਤਲੇ ਮੁੰਡੇ ਨੂੰ : ਪੁੱਤ ਅੱਜ ਆਪਾਂ ਜਿੱਥੇ ਤੇਰੇ ਲਈ ਕੁੜੀ ਦੇਖਣ ਜਾ ਰਹੇ ਹਾਂ , . . Continue Reading..
ਇਸਕ ਆ ਸੱਜਣਾ ਕੁਰਸੀਆ ਤਿਆਗ ਗਿਆ ਅਗਲਾ 😃😃😃
ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ ਪਾਪਾ – ਰੱਬ ਨੇ ਦੋ ਪੈਰ ਕਾਹਦੇ ਲਈ ਦਿੱਤੇ ਨੇ ? Continue Reading..
ਅਗਰ Bill_Gates ਅੱਜ ਕੰਮ ਕਰਨਾ ਬੰਦ ਕਰ ਦੇਵੇ ਅਤੇ ਆਪਣਾ ਪੈਸਾ ਖਰਚਣਾ ਸ਼ੁਰੂ ਕਰ ਦੇਵੇ ਅਤੇ ਹਰ ਰੋਜ 3 Crore Continue Reading..
ਲੋਕੀ ਕਿਦਾਂ ਅਲਾਰਮ ਲਗਾਉਂਦੇ ਆ 7:00 AM ਮੈਂ – 6:30 AM , 6:45 AM , 6:50 AM 6:55 AM , Continue Reading..
ਮੋਬਾਇਲ ਆਇਆ, ਕੈਮਰਾ ਖਤਮ.. ਮੋਬਾਇਲ ਆਇਆ ਘੜੀਆਂ,,ਕਲੌਕ ਖਤਮ.. . ਮੋਬਾਇਲ ਆਇਆ ……..? . . ਟਾਰਚਾਂ ਖਤਮ.. ਮੋਬਾਇਲ ਆਇਆ.. ਰੇਡੀਓ ਖਤਮ.. Continue Reading..
ਇਕ ਦਿਨ ਹਾਥੀ & ਕੀੜੀ ਦੋਨੋ A.B.C ਪੜ ਰਹੇ ਸੀ . ਕੀੜੀ : A for ELEPHANT ! ਹਾਥੀ : ਕਮਲੀਏ Continue Reading..
