ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ
Related Posts
ਇੱਕ ਸ਼ਰਾਰਤੀ ਬੱਚੇ ਤੋਂ ਇੱਕ ਆਦਮੀ ਨੇ ਸਵਾਲ ਕੀਤਾ… ? ? ? ਬਿੱਲੀ ਪੂਛ ਕਿਉਂ ਹਿਲਾਉਂਦੀ ਹੈ??? ? ? ? Continue Reading..
ਇੱਕ ਫੋਟੋ ਤੇਰੀ ਦਿਲ ‘ਚ ਵਸਾਈ ਆ .. ਤੇ.. . .. ਦੂਜੀ ਡੰਗਰਾਂ ਵਾਲੇ ਅੰਦਰ ਲਾਈ ਆ .
ਕੁੜੀ ਮੈਨੂ ਕਹਿੰਦੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਏ ਮੈ ਵੀ ਕਿਹ ਦਿੱਤਾ ਜਿਨ੍ਹਾਂ ਰਾਜਸਥਾਨ ਦੇ ਨਲਕੇ ਨੂੰ ਕਰਦੇ ਆ Continue Reading..
ਇੱਕ ਆਦਮੀ ਕੁੰਭ ਦੇ ਮੇਲੇ ਵਿੱਚ ਰੱਬ ਅੱਗੇ 🙏ਪ੍ਰਾਰਥਨਾ ਕਰ ਰਿਹਾ ਸੀ ਹਾੲੇ ਮੇਰਿਅਾ..ਰੱਬਾ, ਇਨਸਾਫ ਕਰ ਰੱਬਾ ਇਨਸਾਫ ਕਰ ਹਮੇਸ਼ਾ Continue Reading..
ਲੋਹੜੀ ਮੰਗਣ ਲਈ ਸਾਨੂੰ 20 / 25 ਮੁੰਡੇ ਕੁੜੀਆਂ ਦੀ ਲੋੜ ਹੈ ਲੋੜਵੰਦ ਬੋਰੇ ਲੈ ਕੇ 13 ਜਨਵਰੀ ਨੂੰ ਸੰਪਰਕ Continue Reading..
ਅੱਧੀ ਰਾਤ ਨੂੰ ਰਸੋਈ ‘ਚੋ ਜੇ ਕੁੱਝ ਲੈਣ ਜਾਓ ਤਾਂ ਭਾਂਡੇ ਇੱਦਾ ਖੜਕਣਗੇ…. . ਜਿੱਦਾ . . . . . Continue Reading..
ਮੈਂ ਤਾਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ Double Click To see Magic ਵਾਲੇ post ਪਾਉਂਦੇ ਆ insta ਤੇ ਉਹ Continue Reading..
ਸਫਲਤਾ ਦੀ ਚਾਬੀ ਤੇ ਘਰਦੇ ਸਾਹਮਣੇ ਸੋਹਣੀ ਭਾਬੀ ਕਿਸੇ ਕਿਸੇ ਦੇ ਨਸੀਬ ਚ ਹੁੰਦੀ ਐ 😒