ਘਰਵਾਲੀ = ਰੋਟੀ ਵਿੱਚ ਕੀ ਬਣਾਵਾ ..
ਘਰਵਾਲਾ = ਕੁੱਝ ਵੀ ਬਣਾ ਲਾ ” ਕੀ ਬਣਾਏ ਗੀ ..?
.
ਘਰਵਾਲੀ = ਜੋ ਤੁਸੀਂ ਕਹੋ ..?
.
.
” ਘਰਵਾਲਾ = ਦਾਲ ਚੋਲ ਬਣਾ ਲਾ ”
” ਘਰਵਾਲੀ = ਦੁਪਿਹਰੇ ਤੇ ਖਾਂਦੇ ਸੀ ”
.
” ਘਰਵਾਲਾ = ਰੋਟੀ ਸਬਜ਼ੀ ਬਣਾ ਲਾ ਫਿਰ ” ” ਘਰਵਾਲੀ = ਓ
ਬੱਚਿਆ ਨੇ ਨਹੀ ਖਾਣੀ “..
.
” ਘਰਵਾਲਾ = ਪੂੜੀ ਛੋਲੇ ਬਣਾ ਲਾ ਫਿਰ ”
” ਘਰਵਾਲੀ = ਓ ਮੈਨੰੂ ਨਹੀ ਸਵਾਦ ਲੱਗਦੇ ”
” ਘਰਵਾਲਾ = ਅੰਡਿਆ ਦੀ ਭੁਰਜੀ ਬਣਾ ਲਾ “.
” ਘਰਵਾਲੀ = ਅੱਜ ਮੰਗਲਵਾਰ ਏ “..
.
” ਘਰਵਾਲਾ = ਪਰੋਠੇ ਬਣਾ ਲਾ ”
” ਘਰਵਾਲੀ = ਰਾਤੀ ਪਰੋਠੇ ਕੋਣ ਖਾਂਦਾ ‘
” ਘਰਵਾਲਾ = ਹੋਟਲ ਵਿੱਚੋ ਮੰਗਵਾ ਲੈਨੇ ਵਾ ”
..
“ਘਰਵਾਲੀ ‘ਰੋਜ ਰੋਜ ਬਾਹਰ ਦਾ ਖਾਣਾ ਨਹੀ ਖਾਈ ਦਾ
” ਘਰਵਾਲਾ = ਕੜੀ ਚੋਲ ਬਣਾ ਲਾ ”
” ਘਰਵਾਲੀ = ਲੱਸੀ ਨਹੀ ਹੈਗੀ !..
.
” ਘਰਵਾਲਾ = ਇੰਡਲੀ ਸਾਬਰ ਬਣਾ ਲਾ ”
” ਘਰਵਾਲੀ = ਟਾਇਮ ਲੱਗਦਾ ਪਿਹਲਾ ਦੱਸਣਾ ਸੀ ‘
” ਘਰਵਾਲਾ = ਇੱਦਾ ਕਰ ਫਿਰ ਮੈਗੀ ਬਣਾ ਲਾ “.
.
” ਘਰਵਾਲੀ = ਮੈਗੀ ਨਾਲ ਮੇਰਾ ਢਿੱਡ ਨਹੀ ਭੱਰਦਾ ”
” ਘਰਵਾਲਾ = ਤੇ ਫਿਰ ਕੀ ਬਣਾਏ ਗੀ ”
” ਘਰਵਾਲੀ = ਜੋ ਤੁਸੀ ਕਹੋ !


Related Posts

Leave a Reply

Your email address will not be published. Required fields are marked *