Adv Jash Leave a comment ਕੱਲ ਮੈ ਖੇਤ ਵਿੱਚ ਤੁਰਿਅਾ ਜਾਵਾ ਅਚਾਨਕ 1 ਸੱਪ ਮੇਰੇ ਮੂਹਰੇ ਅਾ ਗਿਅਾ … ਮੈ ਡਰ ਕੇ ਪਿੱਛੇ ਹੋਣ ੲੀ ਲੱਗਾ ਸੀ…… ਕਿ ਅੱਗੋ ਸੱਪ ਬੋਲਿਅਾ ਡਰ ਨਾ ਭਰਾਵਾ …. ਹਾਲੇ ਮੈਨੂੰ Kaur-B ਡੰਗ ਮਾਰਨਾ ਸਿਖਾ ਕੇ ਨੀ ਗੲੀ…….. Copy