ਕੁੜੀ – ਜਾਨੂੰ ਇੱਕ ਪੱਪੀ ਤਾਂ ਦੇਦੋ ..
ਮੁੰਡਾ – ਸਾਡੇ ਮੁਹੱਲੇ ‘ਚ ਕੁੱਤੀ ਨੇ 8-10 ਦਿੱਤੇ ਹੋਏ ਨੇ ….
ਆਕੇ ਲੈਜਾਂ ..?
.
.
ਮੈਨੂੰ ਤਾਂ ਕੁੱਤੀ ਖਾਣ ਨੂੰ ਪੈਂਦੀ ਆਂ..
..
ਕੁੜੀ – ਕੱਟੀ :/
..
ਮੁੰਡਾ – ਸਾਡੇ ਪਿੰਡ ‘ਚ ਮੱਝ ਨੇ ਦਿੱਤੀ ਆਂ
ਇੱਕ ਕੱਟੀ ਆਕੇ ਲੈਜਾਂ, ਮੈਨੂੰ ਤਾਂ ਮੱਝ ਵੀ ਖਾਣ ਨੂੰ ਪੈਂਦੀ ਆਂ