Harr Leave a comment ਅੱਜ ਮੈ ਘਰੇ ਕਹਿ ਦਿੱਤਾ ਕਿ ਜੇਕਰ ਕਿਸੇ ਨੇ ਮੇਰੇ ਮੋਬਾਇਲ ਨੂੰ ਹੱਥ ਲਾਇਆ ਤਾ ਸਮਝੋ ਬਾਹੂਬਲੀ ਦੀ ਤਲਵਾਰ ਨੂੰ ਹੱਥ ਲਾ ਲਿਆ ਫਿਰ ਬਾਪੂ ਨੇ ਪਾਣੀ ਵਾਲੀ ਪਾਇਪ ਨਾਲ ਕੁੱਟਿਆ ਕਹਿੰਦਾ ਜੇ ਤੂੰ ਬਾਹੂਬਲੀ ਏ ਮੈ ਵੀ ਕਟੱਪਾ ਆ Copy