sewak Leave a comment iPhone Store ਆਲੇ ਨੂੰ ਪੂਰਾ ਲੱਖ ਰੁਪਈਆ ਗਿਣ ਕੇ ਫੜਾਇਆ ਓਹਦੀ ਦੁਕਾਨ ਤੇ ਹੀ ਡੱਬਾ ਖੋਲਿਆ, iPhone 7 ਚ SIM ਪਾਉਣ ਹੀ ਲੱਗਾ ਸੀ ਕੇ…….. ਅਲਾਰਮ ਵੱਜ ਪਿਆ……. ਬੱਸ ਫੇਰ……. ਅੱਖ ਖੁੱਲਗੀ ਮੈਂ ਤਾਂਵੀ ਸੌਵਾਂ ਜਾਣਕੇ ਖੌਰੇ ਦੂਜੀ ਵਾਰੀ ਆਜੇ ਸੁਪਨਾ !! Copy