Kaur Preet Leave a comment ਪਤੀ ਪਤਨੀ ਖਾਣਾ ਖਾ ਰਹੇ ਸੀ .. ਪਤੀ ,, ਖਾਣਾ ਖਤਮ ਕਰਕੇ ਉੱਠਿਆ ਤੇ ਅਪਣੇ ਭਾਂਡੇ ਧੋਣ ਲੱਗ ਪਿਆ.. .. ਪਤਨੀ- ਲੈ ਦੱਸ ਕਰਾਤੀ ਨਾ ਮਿੱਟੀ ਪਲੀਤ , .?? . . . . ਪਤੀ -ਹੁਣ ਕੀ ਹੋਗਿਆ ??????? . . . ਪਤਨੀ -ਅਸੀਂ ਘਰੇ ਥੋੜਾਂ ਹੋਟਲ ਚ ਬੈਠੇ ਆ . Copy