Ninder Singh Leave a comment ਮੁੰਡਾ – ਤੂੰ ਗੁੱਸੇ ਆ ਮੇਰੇ ਨਾਲ ? ਕੁੜੀ – ਨਹੀਂ , ਮੈਂ ਕਿਉਂ ਗੁੱਸੇ ਹੋਣਾ ਤੇਰੇ ਨਾਲ ਮੁੰਡਾ – ok ( 8 ਘੰਟਿਆਂ ਬਾਅਦ ) ਕੁੜੀ – ਤੂੰ ਜਾਨਣਾ ਚਾਹੁੰਦਾ ਕੇ ਮੈਂ ਤੇਰੇ ਨਾਲ ਕਿਉਂ ਗੁੱਸੇ ਸੀ ? Copy