Ninder Singh Leave a comment ਜਦੋਂ ਕੋਈ ਮੇਰੇ ਨਾਲ Whatsapp ਤੇ chat ਕਰੇ – hahahaha ਤੂੰ ਬਹੁਤ ਮਜ਼ਾਕੀਆ ਤੇ talktive ਆ ਜਦੋਂ ਕੋਈ ਮੇਰੇ ਨਾਲ Call ਕਰਕੇ ਗੱਲ ਕਰੇ – ਹੁਣ ਕੁਛ ਬੋਲੇਂਗਾ ਵੀ ਜਾਂ ਹੂੰ – ਹੂੰ ਹੀ ਕਰਿ ਜਾਊਂ ? ਜਦੋਂ ਕੋਈ ਮੇਰੇ ਨਾਲ ਆਹਮੋ ਸਾਹਮਣੇ ਗੱਲ ਕਰੇ – ਤੂੰ ਗੂੰਗਾ ਆ ? Copy