Kaur Preet Leave a comment ਗੁਪਤ ਸੂਤਰਾ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ‘ਸੇਅਰ ਕਰੇ ਔਰ ਜਾਦੂ ਦੇਖੇ’ ਅਤੇ..?? . . ‘ਸੇਅਰ ਕਰੇ ਕੁਝ ਅੱਛਾ ਹੋਗਾ’ . ਵਰਗੇ ਮੈਸਜਾ ਦਾ ਇਸਤਮਾਲ ਵਿਦੇਸੀ ਖੂਫੀਆ ਏਜੰਸੀਆ ਭਾਰਤ ਵਿੱਚ ਗਧਿਆ ਦੀ ਗਿਣਤੀ ਦਾ ਅਨੁਮਾਨ ਲਗਾਉਣ ਲਈ ਕਰਦੀਆ ਹਨ Copy