Shivani Leave a comment ਪਤਨੀ – ( ਗੁੱਸੇ ਚ) ਮੈਂ ਚੱਲੀ ਆਪਣੇ ਪੇਕੇ। . . ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ। . ਪਤੀ – ਬੱਸ ਚ ਚੜ੍ਹਾਕੇ ਆਵਾਂ? . . . ਪਤਨੀ – ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ gallan Copy