Sid Leave a comment ਕੱਲ ਮੈਂ ਦੇਖਿਆ ਇੱਕ ਮੁੰਡੇ ਦੀ ਕਾਲੀ ਐਕਟਿਵਾ ਤੇ ਚਾਰ ਬੰਦੇ ਬੈਠੇ ਸੀ ਬਾਦ ਵਿੱਚ ਪੁੱਛਦਾ ਸੀ ਮੈਨੂੰ ਕਰੌਨਾ ਕਦੋਂ ਖਤਮ ਹੋਏਗਾ ਮੈ ਕਿਹਾ ਪੰਜਵੇ ਫੁੱਫੜ ਨੂੰ ਵੀ ਬਿਠਾ ਲੈ ਇਹ ਨੀ ਖਤਮ ਹੁੰਦਾ Copy