Gurminder singh Leave a comment ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰੱਖੇ ਦੇਖ ਕੇ, ਇਕ ਅਮਲੀ ਨੂੰ ਲੱਗਾ ਕਿ ਸ਼ਾਇਦ.. ਇਹ ਵੀ ਕੁਝ ਖਾਣ ਵਾਲੀ ਚੀਜ ਹੋਣੀ ਆ… ਜਦੋ ਓਹ ਚਕ ਕੇ ਮੂੰਹ ਚ ਪਾਉਣ ਲੱਗਾ ਤਾਂ ਦੂਰੋ ਦੂਜੇ ਅਮਲੀ ਦੀ ਅਵਾਜ ਆਈ,– ‘ਓਹ ਕੰਜਰਾ ਖਾਈ ਨਾ ,ਜਮਾਂ ਫਿੱਕਾ ਏ…!_ Copy