ਦੁਨਿਆ ਚ’ ਕਈ ਲੋਕ ਬਹੁਤ ਚੰਗੇ ਹੁੰਦੇ ਆ ਜਿਦਾ ਹੁਣ ਮੈਨੂੰ ਹੀ ਦੇਖ ਲਉ. Copied
ਇਕ ਪਤੀ ਸੁਖੀ ਸੀ . . . . . . ਜਾਂਚ ਚੱਲ ਰਹੀ ਆ ਕੇ ਕਿਸਦਾ ਸੀ
ਤੁਹਾਡੇ ਦਿਲ ਦੀਆਂ ਤਾਰਾਂ ਜੁੜੀਆਂ ਨੇ ਕਿਤੇ ਜਾਂ ਮੇਰੇ ਦਿਲ ਵਾਂਗ ਜੋੜ ਨੰਗੇ ਹੀ ਆ ਹਲੇ 🤣🤣
ਸਾਡੀਆ ਮੱਝਾ ਤਾ ਗੋਹਾ ਕਰਨ ਲੱਗੀਆ ਵੀ ਡਰਦੀਆ , ਬਈ ਕਿਤੇ ਸੁਖਬੀਰ ਬਾਦਲ ਇਹਦੇ ਚੋ ਵੀ ਹਿੱਸਾ ਨਾ ਮੰਗ ਲਵੇ
ਪਿੰਡਾਂ ਵਾਲੀ ਜਨੰਤਾ ਮਸਾਂ 7-8 ਸਾਲਾਂ ਬਾਅਦ ਰੈਂਜ ਪੂਰੀ ਆਣ ਕਰਕੇ ਕੋਠੇਆਂ ਤੋਂ ਥੱਲੇ ਉੱਤਰੀ ਸੀ .. . ਆ ਸਾਲੇ Continue Reading..
ਆਮ ਬੰਦਾ ਜਾਂਦਾ ਪਾਰਟੀ ਚ ਸ਼ੋਹਰਤ ਕਮਾਉਣ ਲਈ ਮੂਸੇ ਵਾਲਾ ਪਾਰਟੀ ਚ ਗਿਆ ਸ਼ੋਹਰਤ ਗਵਾਉਣ ਲਈ 😜😜😜😜
ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦੇ ਪੰਜ ਜਵਾਬ ਹੁੰਦੇ ਹਨ ” . 1. ਨਹੀ. . Continue Reading..
ਅੱਜ ਦਾ ਗਿਆਨ ਚਸ਼ਮੇ ਵਾਲੀਆਂ ਕੁੜੀਆਂ ਜਿੰਨੀਆਂ ਸ਼ਰੀਫ ਦਿਸਦੀਆਂ ਓਨੀਆਂ ਹੁੰਦੀਆਂ ਨੀਂ
ਕੀ ਕਹਾਂ ਹੁਣ ਜਦੋਂ ਓਹ ਸਾਹਮਣੇ ਆਉਂਦੀ ਆ ਤਾਂ ਦਿਲ ਮਿਲਖਾ , ਜੁਬਾਨ ਮਨਮੋਹਨ ਅਤੇ ਜਜ਼ਬਾਤ ਇਮਰਾਨ ਹਾਸ਼ਮੀ ਹੋ ਜਾਂਦੇ Continue Reading..
Your email address will not be published. Required fields are marked *
Comment *
Name *
Email *