Shivani Leave a comment ਪਹਿਲਾ ਮੱਛਰ.. ਮੈ ਵੱਡਾ ਹੋ ਕੇ ਡਾਕਟਰ ਬਣਾਂਗਾ.. ) . ਦੂਜਾ ਮੱਛਰ :- ਮੈ ਵੱਡਾ ਹੋ ਕੇ ਇੰਜਨੀਅਰ ਬਣਾਂਗਾ .. 😀 ?? .. ਇਨੇ ਨੂੰ ਇੱਕ ਜਨਾਨੀ ਆ ਕੇ ਮੋਰਟੀਨ ਚਲਾ ਦਿੰਦੀ ਏ.. .. ਦੋਵੇਂ ਮੱਛਰ ਈ ਕੱਠੇ ਗੁੱਸੇ ਚ ਬੋਲੇ.. . . ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..! Copy