Kaur Preet Leave a comment ਨਾ ਸ਼ੀਸ਼ੇ ਦਾ ਨਾ ਪੱਥਰ ਦਾ, ਦਿਲ ਰੱਖ਼ਿਆ ਰਬੜ ਦੀ ਗੇਂਦ ਵਰਗਾ, ਜੋ ਵੀ ਤੋੜਨ ਦੀ ਕੋਸ਼ਿਸ਼ ਕਰੂ ਬੁੜਕ ਬੁੜਕ ਕੇ ਮੱਥੇ ਚ ਵੱਜੂਗਾ Copy